ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ, ਬੱਬੇਹਾਲੀ ਨੇ ਕੀਤਾ ਸਵਾਗਤ

ਗੁਰਦਾਸਪੁਰ, 19 ਅਗਸਤ । ਸ਼ਹਿਰ ਦੇ ਵੱਖ-ਵੱਖ ਵਾਰਡਾਂ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਕਾਂਗਰਸੀ ਵਰਕਰਾਂ ਨੇ ਕਾਂਗਰਸ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ । ਅਕਾਲੀ ਦਲ ਦਾ ਪੱਲਾ ਫੜਨ ਵਾਲਿਆਂ ਵਿੱਚ ਵਿਕਰਮ, ਦਿਲਰਾਜ ਕੁਮਾਰ, ਰਵੀ ਕੁਮਾਰ, ਰਿੰਦੀ ਗਿੱਲ, ਗਾਇਲ ਗਿੱਲ, ਵਿਕਾਸ, ਨਿਖਿਲ, ਗੋਪੀ, ਆਕਾਸ਼, ਨਿਤਿਸ਼, ਪ੍ਰੀਤ, ਵਿਨੈ ਗੁਰਦਾਸਪੁਰ, … Continue reading ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ, ਬੱਬੇਹਾਲੀ ਨੇ ਕੀਤਾ ਸਵਾਗਤ